ਸੂਟਾਂ ਦੀ ਸ਼ੌਕੀਨ ਆ ਤੇ ਲੈ ਦੂੰਗਾ
ਤਾਰੀਫ਼ਾਂ ਦੀ ਸ਼ੌਕੀਨ ਆ ਤੇ ਕਹਿ ਦੂੰਗਾ
ਮੈਂ ਪਿੱਛੇ ਹਟਣਾ ਨਹੀਂ ਮਾੜੀਆਂ ਰਾਹਵਾਂ ਤੋਂ
ਥੋਹਨੂੰ ਜਦੋ ਦਾਵਾਂ ਚੰਗੀ ਰਾਹ ਦਉਂਗਾ
ਮੈਂ ਪੀਤੀ ਵੀ ਨਹੀਂ ਹੁੰਦੀ ਲਗਾ ਸੋਬਰ ਵੀ ਨਾ
ਮੈਂ ਚੰਗਾ ਵੀ ਨਹੀਂ ਆ ਪਰ ਲੋਫਰ ਵੀ ਨਾ
ਓ ਜਿਵੇਂ ਰਹਿੰਦੀ ਆ ਗਵਾਚੀ ਮੇਰੇ ਪਿੱਛੇ
ਮੈਂ ਵੀ ਜਾਣਾ ਚਾਹੁੰਦਾ ਆ ਮੇਰਾ ਦਿਲ ਕਦੋਂ ਖੋਵੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਮੇਰੇ ਹੂਡ ਦੀਆਂ ਗਲੀਆਂ ਟੀਚਰ ਮੇਰੀਆਂ
ਅੱਖਾਂ ਗਹਿਰੀਆਂ ਨੇ ਪਰ ਨਹੀਂ ਚੀਟਰ ਮੇਰੀਆਂ
32 ਬੋਰ ਦਾ ਬਰੈਂਡ ਮਲਹੋਤਰਾ ਆ ਸੋਨ
ਇੱਕ ਹੱਥ ਤੇਰਾ ਹੱਥ ਦੂਜਾ ਹੱਥ ਹੈਂਡ ਗਨ
ਮੈਨੂੰ ਰੈੱਡ ਵਿੱਚ ਲਗਦੀ ਆ ਰੈੱਡ ਵੇਲਵੈੱਟ
ਮੈਨੂੰ ਜ਼ੁਲਫ਼ਾਂ ਦੀ ਲਾਤ ਵਾਂਗੂ ਕਰੀ ਜਾਵੇ ਹੇਟ
ਡਰ ਲਗਦਾ ਟੈਟੂ ਤੋਂ ਹਜੇ ਮਹਿੰਦੀ ਨਾਲ ਲਿਖੇ
ਤੇ ਮੈਂ ਸੰਭਣੀ ਨਹੀਂ ਆਇਆ ਤਾਹੀ ਖਾਂਦੀ ਆ ਭੁਲੇਖੇ
ਓਦੀਆਂ ਸਹੇਲੀਆਂ ਨੇ ਜਦੋ ਪੁੱਛਣਾ
ਹੋਰ ਕਿਸੇ ਤੇ ਨਹੀਂ ਜਾਣਾ ਸ਼ੱਕ ਮੇਰੇ ਉੱਤੇ ਜਾਏਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਨੀ ਮੈਂ ਪੜ੍ਹਾ ਇੰਡੋਨੇਸੀਆ ‘ਚ ਸੋਨਾ ਦਬਿਆ
ਸੁੱਤੇ ਹੁੰਦੇ ਵੀ ਇੱਕ ਅੱਖ ਰਹਿੰਦੀ ਸ਼ੱਟ ਤੇ
ਸ਼ਹਿਰ ਤੇਰੇ ਡਾਕੇ ਵੀ ਮੈਂ ਮਾਰਦਾ ਰਹਿੰਦਾ ਆ
ਮੁੰਡਾ ਨਿਹਰਾਂ ‘ਚ ਸਮੁੰਦਰੀ ਜਹਾਜ਼ ਡੱਕ ਲੈ
ਨੀ ਮੈਂ ਤੇਰੇ ਉੱਤੋਂ ਵਾਰਦਾ ਜਹਾਨ ਲੁੱਟ ਕੇ
ਜਦੋ ਖਰਚੇਂਗੀ ਖਰਚੀ ਨਾ ਮੈਨੂੰ ਪੁੱਛ ਕੇ
ਮੈਨੂੰ ਰਸਤੇ ਕਢਾਓਣਾ ਕਿਹੜਾ ਕੰਮ ਫਸਿਆ
ਮੁੰਡਾ ਘੱਟ ਵੀ ਨਹੀਂ ਬਿੱਲੋ ਚੰਗੀ ਅਫ਼ਸਰ ਤੋਂ
ਓਹਨੇ ਕੀ ਸੰਦੇਹੇ ਉੱਤੇ ਚਿੱਠੀ ਵੀ ਨਹੀਂ ਆਉਂਦੀ
ਬਹਿ ਕੇ ਗੱਲ ਜਿਹੜੀ ਕੀਤੀ ਮੈਂ ਦਫ਼ਤਰ ਤੋਂ
ਡਰਰੀ ਬਿੱਲ ਤੋਂ ਨਾ ਸੋਹਣੀਏ ਕਲੱਬ ਆਪਣਾ
ਡੱਬ ਵਿੱਚ ਲੱਗਾ ਸਟੱਬ ਆਪਣਾ
ਓ ਜਿਵੇਂ ਰਹਿੰਦੀ ਆ ਨੀ ਤੌਰ ਕੱਢ ਕੇ
ਬੜਾ ਸੋਹਣਾ ਲੱਗਦਾ ਆ ਮੈਨੂੰ ਕੌਣ ਕਹੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਮੈਨੂੰ ਕਦੋਂ ਹੋਵੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਸਾਰੀ ਦੁਨੀਆਂ ਨੂੰ ਪਿਆਰ ਹੋਇਆ
ਮੈਨੂੰ ਕਦੋਂ ਹੋਵੇਗਾ
ਮੈਨੂੰ ਕਦੋਂ ਹੋਵੇਗਾ